Aeroplane: ਇਸ ਪਿੰਡ ‘ਚ ਹਰ ਘਰ ਵਿੱਚ ਹੈ ਜਹਾਜ਼, ਸਮਾਨ ਲੈਣ ਕਾਰ, ਬਾਈਕ ‘ਤੇ ਨਹੀਂ ਜਹਾਜ਼ ‘ਤੇ ਹੀ ਜਾਂਦੇ

Aeroplane: ਇਸ ਪਿੰਡ ‘ਚ ਹਰ ਘਰ ਵਿੱਚ ਹੈ ਜਹਾਜ਼, ਸਮਾਨ ਲੈਣ ਕਾਰ, ਬਾਈਕ ‘ਤੇ ਨਹੀਂ ਜਹਾਜ਼ ‘ਤੇ ਹੀ ਜਾਂਦੇ

Cameron Airpark – ਹਵਾਈ ਜਹਾਜ ਵਿੱਚ ਬੈਠਣਾ ਹਰ ਵਿਅਕਤੀ ਦਾ ਸੁਪਨਾ ਹੁੰਦਾ ਹੈ। ਪਰ ਗਰੀਬੀ ਕਾਰਨ ਕਈ ਲੋਕ ਆਪਣਾ ਸੁਪਨਾ ਪੂਰਾ ਨਹੀਂ ਕਰ ਪਾਉਂਦੇ। ਹਾਲਾਂਕਿ, ਇਸ ਦੁਨੀਆ ਵਿੱਚ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਕੋਲ ਆਪਣਾ ਜਹਾਜ਼ ਹੈ। ਪਰ ਜੇਕਰ ਅਸੀਂ ਤੁਹਾਨੂੰ ਦੱਸੀਏ ਕਿ ਇਸ ਦੁਨੀਆ ਵਿੱਚ ਇੱਕ ਅਜਿਹਾ ਪਿੰਡ ਵੀ ਹੈ ਜਿੱਥੇ ਹਰ...